Surprise Me!

ਇਸ਼ਕ 'ਚ ਅੰਨੀ ਔਰਤ ਨੇ ਆਪਣੇ ਤੋਂ ਪਰੇਂ ਕੀਤੇ 3 ਮਾਸੂਮ,ਘਰ ਬੁਲਾ ਲਿਆ ਆਸ਼ਿਕ਼!ਆਸ਼ਿਕ਼ ਨੂੰ ਭਰਾ ਦੱਸ ਕਰ ਗਈ ਗੰਦੀ ਕਰਤੂਤ!|

2023-12-15 8 Dailymotion

ਪਿੰਡ ਮੋਰਠੀਕਰੀ ਤੋਂ 30 ਸਾਲਾ ਵਿਆਹੁਤਾ ਇਕ ਨੌਜਵਾਨ ਸਮੇਤ 11 ਦਿਨਾਂ ਤੋਂ ਤਿੰਨ ਬੱਚਿਆਂ ਨੂੰ ਛੱਡ ਕੇ ਲਾਪਤਾ ਹੈ। ਦੋ ਪੁੱਤਰਾਂ ਅਤੇ ਇਕ ਧੀ ਨਾਲ ਉਸਦਾ ਪਤੀ ਉਸ ਦੀ ਭਾਲ ਵਿਚ ਥਾਂ-ਥਾਂ ਭਟਕ ਰਿਹਾ ਹੈ। ਫੋਨ ’ਤੇ ਗੱਲ ਕਰਨ ਦੇ ਬਾਵਜੂਦ ਬੱਚਿਆਂ ਦੀ ਮਾਂ ਨੇ ਘਰ ਪਰਤਣ ਤੋਂ ਇਨਕਾਰ ਕਰ ਦਿੱਤਾ। ਮੁਬਾਰਕਪੁਰ ਪੁਲਸ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਪਤਨੀ ਨੇ ਪਤੀ ਦੀ ਗੈਰ-ਹਾਜ਼ਰੀ ਵਿਚ ਆਏ ਨੌਜਵਾਨ ਨੂੰ ਆਪਣਾ ਚਚੇਰਾ ਭਰਾ ਦੱਸਿਆ ਸੀ ਅਤੇ ਉਸ ਨੂੰ ਉਸ ’ਤੇ ਕੋਈ ਸ਼ੱਕ ਨਹੀਂ ਸੀ। ਬਿਹਾਰ ਦੇ ਰਹਿਣ ਵਾਲੇ 32 ਸਾਲਾ ਦਲੀਪ ਸ਼ਰਮਾ ਨੇ ਦੱਸਿਆ ਕਿ ਉਹ ਕਾਰਪੇਂਟਰ ਦਾ ਕੰਮ ਕਰਦਾ ਹੈ। ਉਸ ਦਾ ਵਿਆਹ ਅਲਕਾ ਨਾਲ 2009 ’ਚ ਹੋਇਆ ਸੀ।

#punjabnews #latestnews #biharnews
~PR.182~

Buy Now on CodeCanyon